ਚੜ੍ਹਦੇ ਨੂ ਐਥੇ ਸਾਰੇ Set ਦੇ ਆ Shade ਆਪਾ
ਆਪਣੇ ਪੈਰਾ ਦੇ ਉੱਤੇ ਖਾਦੇ ਸੇਲ੍ਫ ਮੇਡ ਅੱਗੇ
ਧੁੰਦਲੇ ਹੁੰਦੇ ਸੀ ਸਾਡੀ Life ਦੇ ਸਿਤਾਰੇ ਅੱਜ
Rolls-Royce ਵਿਚ ਗਿਣਦੇ ਆ ਤਾਰੇ
ਤੇਰੀ City ਵੀ ਹੋਯੀ ਮੇਰੇ ਵੱਲ ਦੀ ਹਾਏ ਗੱਲ ਬਾਤ ਤਕੜੀ
ਤੇਰੇ ਸ਼ਿਅਰ ਦੀ ਮੰਡੀਰ ਦੇਖ ਦੇਖ ਮੱਛਰੀ
ਜਦੋਂ Phantom ਵਿਚੋ ਮੈਂ ਕੱਢ ਖੋਲੀ ਛੱਤਰੀ
ਜਦੋਂ Phantom ਵਿਚੋ ਮੈਂ ਕੱਢ ਖੋਲੀ ਛੱਤਰੀ
ਜਦੋਂ Phantom ਵਿਚੋ ਮੈਂ ਕੱਢ ਖੋਲੀ ਛੱਤਰੀ
ਖੋਲੀ ਛੱਤਰੀ ਖੋਲੀ ਛੱਤਰੀ
ਕਰੀ ਨਾ ਤੂ ਕਾਲ ਭਾਵੇ ਕਰ ਲਵੀ Text ਤੂ
ਹੈ ਨੀ ਕੋਲੇ ਟਾਇਮ ਦੇਖਾ ਗੁੱਟ ਤੇ Rolex ਨੂ
ਹੋ ਕਰੀ ਨਾ ਤੂ ਕਾਲ ਭਾਵੇ ਕਰ ਲਵੀ Text ਤੂ
ਹੈ ਨੀ ਕੋਲੇ ਟਾਇਮ ਦੇਖਾ ਗੁੱਟ ਤੇ Rolex ਨੂ
L.A. ਵਿਚ ਜਾਕੇ Nobu ਖਾਨ ਵਾਲ਼ੀਏ
ਮਿਹੰਗੀਯਾ ਕਾਰਾ ਵਿਚ ਔਣ ਜਾਂ ਵਾਲ਼ੀਏ
ਦੇਖੀ Drip ਤਾਂ ਹੁੰਦੀ ਏ
ਭਾਈ Dosanjh ਆ ਵਾਲੇ ਦੀ ਕਿਹੰਦੇ ਟੋਹਰ ਵਖੜੀ
ਤੇਰੇ ਸ਼ਿਅਰ ਦੀ ਮੰਡੀਰ ਦੇਖ ਦੇਖ ਮੱਛਰੀ
ਜਦੋਂ Phantom ਵਿਚੋ ਮੈਂ ਕੱਢ ਖੋਲੀ ਛੱਤਰੀ
ਜਦੋਂ Phantom ਵਿਚੋ ਮੈਂ ਕੱਢ ਖੋਲੀ ਛੱਤਰੀ
ਜਦੋਂ Phantom ਵਿਚੋ ਮੈਂ ਕੱਢ ਖੋਲੀ ਛੱਤਰੀ
ਕਿਹੰਦੀ ਮੁੰਡੇਯਾ ਮੈਂ ਕਿੱਤੇ ਵੇਖੇਯਾ ਆ ਤੈਨੂ
ਮੈਂ ਕਿਹਾ ਪੜ੍ਹਦੀ ਏ ‘Vogue’ ਯਾ ਫਿਰ ‘GQ’
Accent ਤੇਰੇ ਮੈਨੂ ਦੇਣਾ ਮਾਰ ਵੇ
Christian Louboutin ਕਹਿ ਏਕ ਬਾਰ ਵੇ
ਓ Double-R ਵਿਚ ਆਯਾ ਧੂੜਾ ਪੱਟਦਾ
ਨਾਲ ਬੈਠਾ ਮੁੰਡਾ ਸਰਜੀਤ ਨੱਟ ਦਾ
ਕਿਸਮਤ ਵਾਲੀ ਖੇਲ ਰੱਬ ਨੇ ਨੀ ਦੇਖ ਲੇ
ਘੁਮਾਤੀ ਚੱਕਰੀ
ਤੇਰੇ ਸ਼ਿਅਰ ਦੀ ਮੰਡੀਰ ਦੇਖ ਦੇਖ ਮੱਛਰੀ
ਜਦੋਂ Phantom ਵਿਚੋ ਮੈਂ ਕੱਢ ਖੋਲੀ ਛੱਤਰੀ
ਜਦੋਂ Phantom ਵਿਚੋ ਮੈਂ ਕੱਢ ਖੋਲੀ ਛੱਤਰੀ
ਜਦੋਂ Phantom ਵਿਚੋ ਮੈਂ ਕੱਢ ਖੋਲੀ ਛੱਤਰੀ
ਖੋਲੀ ਛੱਤਰੀ ਖੋਲੀ ਛੱਤਰੀ
Lyrics provided by LRCLIB