Yeah!
BK!
ਹੋ ਲੈਜਾ ਤੈਨੂੰ ਦੂਰ ਨੀ
ਓ ਕੁੜੇ ਅੰਬਰਾਂ ਦਾ tour ਨੀ
ਦੇਖ ਚੜ੍ਹਦਾ ਸਰੂਰ ਨੀ
ਤੇ ਮੈਂ ਲੈਜਾ ਤੈਨੂੰ ਦੂਰ ਨੀ, ਦੂਰ ਨੀ
ਹੋ risky ਆ ਜੱਟ life live ਕਰਾ edge ਤੇ
24 7 ਮੁੰਡੇ on hunt ਏ ਆ revenge ਤੇ
ਯਾਰੀ ਅਤੇ ਪੈਸੇ ਬਿਨਾਂ ਕੁਝ ਨਹੀਓ ਖਟਿਆ ਨੀ
ਤੇਰੀਆਂ ਨੀ ਕਾਤਲ ਨਿਗਾਵਾਂ ਨੇ ਆ ਪੱਟਿਆ
ਮਰਦੀ ਆ ਤੂੰ ਵੀ ਕੁੜੇ ਮਿੱਤਰਾਂ ਦੇ scene ਤੇ
45 ਦਾ Glock ਜਿਹੜਾ ਟੰਗਿਆ ਮੈਂ jean ਤੇ
ਚਮਕਦੇ ਬਿੱਲੋ ਤੇਰੀ ਚੁੰਨੀ ਦਿਸ ਤਾਰੇ
ਮੇਰੀ Wagon ਦੀ ਛੱਤ 'ਚ ਵੀ ਦਿਸਦੇ ਨੇ ਤਾਰੇ
ਅਸੀ ਮੁੰਡੇ ਕਈ ਮਾਰੇ ਤੇਰੇ ਲੱਕ ਦੇ ਹੁਲਾਰੇ
ਤੂੰ ਵੀ ਸਾਰਾ ਦਿਨ ਸੋਚਦੀ ਆ ਮਿੱਤਰਾਂ ਦੇ ਬਾਰੇ
ਮੇਰਾ ਸੁਣਲਾ ਬਿਆਨ ਵੇ ਮੈਂ ਕਰਤਾ ਐਲਾਨ
ਪਤਾ ਸੱਭ ਨੂੰ ਤੂੰ ਮਿੱਤਰਾਂ ਦੀ ਹੂਰ ਨੀ
ਲੈਜਾ ਤੈਨੂੰ ਦੂਰ ਨੀ
ਓ ਕੁੜੇ ਅੰਬਰਾਂ ਦਾ tour ਨੀ
ਓ ਬਣ ਮੇਰੀ ਹੂਰ ਨੀ
ਨੇ ਦੇਖ ਚੜ੍ਹਦਾ ਸਰੂਰ ਨੀ
ਓ ਤੇ ਮੈਂ ਲੈਜਾ ਤੈਨੂੰ ਦੂਰ ਨੀ
ਓ ਕੁੜੇ ਅੰਬਰਾਂ ਦਾ tour ਨੀ
ਓ ਦੇਖ ਚੜ੍ਹਦਾ ਸਰੂਰ ਨੀ
ਤੇ ਮੈਂ ਲੈਜਾ ਤੈਨੂੰ ਦੂਰ ਨੀ, ਲੈਜਾ ਤੈਨੂੰ ਦੂਰ ਨੀ
ਹੋ ਦੇਖ ਚੋਬਰ ਤਾਂ ਤੱਕਾ ਸ਼ਰੇਆਮ ਕਰਦਾ ਨੀ
ਤੇਰੇ ਪਿੱਛੇ ਬਿੱਲੋ ਜੰਗ ਦਾ ਐਲਾਨ ਕਰਦਾ
ਨੈਣਾ ਤੇਰੀਆ 'ਚੋ ਡੁੱਲ੍ਹੇ ਪਹਿਲੇ ਤੌਰ ਦੀ
ਫਿਰ ਜੱਟ ਕੱਚ ਦੇ glass'aa ਵਿੱਚ ਲਾਣ ਭਰਦਾ
ਜੋ ਤੇਰੇ ਦਿਲ ਉੱਤੇ ਸੋਹਣੀਏ ਨੀ ਮਰਨਾ ਆ ਟਾਕਾ
ਕੱਲ ਤੇਰੇ ਪਿੱਛੇ ਕਰ ਦਿੱਤਾ ਵਾਕਾ
ਓਹ ਤੂੰ ਏ ਭਰਿਆ ਦੀ ਹੂਰ
ਦੇਖ ਜੱਟ ਨੇ ਵੀ ਪਟਨਾ ਜਰੂਰ ਨੀ
ਲੈਜਾ ਤੈਨੂੰ ਦੂਰ ਨੀ
ਓ ਕੁੜੇ ਅੰਬਰਾਂ ਦਾ tour ਨੀ
ਦੇਖ ਚੜ੍ਹਦਾ ਸਰੂਰ ਨੀ
ਓ ਸਾਡੀ ਮੰਨਲੋ ਹਜ਼ੂਰ ਨੀ
ਓ ਤੇ ਮੈਂ ਲੈਜਾ ਤੈਨੂੰ ਦੂਰ ਨੀ
ਓ ਕੁੜੇ ਅੰਬਰਾਂ ਦਾ tour ਨੀ
ਓ ਦੇਖ ਚੜ੍ਹਦਾ ਸਰੂਰ ਨੀ
ਓ ਤੇ ਮੈਂ ਲੈਜਾ ਤੈਨੂੰ ਦੂਰ ਨੀ, ਲੈਜਾ ਤੈਨੂੰ ਦੂਰ ਨੀ
(ਲੈਜਾ ਤੈਨੂੰ ਦੂਰ ਨੀ)
Lyrics provided by LRCLIB