ਓ, Barbados ਦੀਏ, ਸੋਹਣੀਏ ਕੁੜੀਏ
ਰੰਗ ਜਿਉਂ ਕਣਕਾਂ ਦੀ ਜਾਈ ਏ
ਹੋ, Raj ਤਾਂ ਰੱਬ ਨੂੰ ਕਰੇ ਸਲਾਮਾਂ
ਜੀਹਨੇ ਪਰੀ ਧਰਤ 'ਤੇ ਲਾਹੀ ਏ
ਤੈਨੂੰ suit ਪਟਿਆਲਾ ਲੈਕੇ ਦੇਣਾ, ਨਜ਼ਰਾਨਾ
ਤੈਨੂੰ ਝਾਂਜਰਾਂ ਲਿਆਦਾਂ
ਨੀ, ਮੈਂ ਤੇਰਾ ਆਂ ਦੀਵਾਨਾ, ਨੀ, Rihanna (ਨੀ, Rihanna)
ਨੀ, Rihanna (ਨੀ, Rihanna)
ਤੇਰੀ ਮੋਟੀ-ਮੋਟੀ ਅੱਖ
ਨੀ, ਤੂੰ ਰੂਪ ਦਾ ਖ਼ਜ਼ਾਨਾ
ਤੇਰੇ ਅਖਾੜੇ ਵਿੱਚ ਆਵਾਂ
ਪਾਕੇ ਕੁੜਤਾ-ਪਜਾਮਾ, ਨੀ, Rihanna (ਨੀ, Rihanna)
ਓ, Rihanna (ਓ, Rihanna)
ਓ, ਅੱਖ ਤੇਰੀ, ਅੱਖ ਤੇਰੀ
ਕਰਦੀ ਵੱਡੇ ਕਾਰੇ ਨੀ
Fenty beauty ਵਾਲੀਏ
ਤੇਰੇ fan ਪੰਜਾਬੀ ਬਾਹਲੇ ਨੀ
ਵੇਖ ਕੇ ਤੇਰਾ fan base ਨੀ
ਸੜਦੇ ਮੇਰੇ ਸਾਲੇ ਨੀ
ਅੱਧੀ ਰਾਤੀ ਚੱਕਲੇ hater
ਵਿੱਚ trolley ਪਾ ਲਏ ਨੀ (ਪਾ ਲਏ ਨੀ)
ਨੀ ਤੇਰੀ ਤੋਰ ਉੱਤੇ ਮਾਰਦਾ ਏ
ਸਾਰਾ ਏ ਜ਼ਮਾਨਾ
ਨੀ, Rihanna (ਨੀ, Rihanna)
ਓ, Rihanna (ਓ, Rihanna)
ਹੋ ਪਾਲੈ ਕੁੜਤੀ ਪੰਜਾਬੀ
ਨੀ, ਮੈਂ ਮੋਗੇ ਤੂੰ ਸੁਵਾਣਾ
ਨੀ, Rihanna (ਨੀ, Rihanna)
ਤੇਰੇ ਅਖਾੜੇ ਵਿੱਚ ਆਵਾਂ
ਪਾਕੇ ਕੁੜਤਾ-ਪਜਾਮਾ, ਨੀ, Rihanna (ਨੀ, Rihanna)
ਓ, Rihanna (ਓ, Rihanna)
ਓ, ਓ, ਓ, Rihanna (ਓ, Rihanna)
ਓ, Rihanna (ਓ, Rihanna)
Lyrics provided by LRCLIB