Mxrci!
ਹੁਣ ਜਾਂਦੀਆਂ ਨਾ, ਬਿੱਲੋ, ਸਾਥੋਂ ਤੱਕੀਆਂ
ਦੱਸ ਅਸ਼ਿਕ਼ਾਂ ਤੋਂ ਦੂਰ ਕਾਤੋਂ ਰੱਖੀਆਂ?
ਤਿੱਖੀਆਂ ਬਿਲੋਰੀ ਅੱਖੀਆਂ, ਹਾਂ
ਤਿੱਖੀਆਂ ਬਿਲੋਰੀ ਅੱਖੀਆਂ
ਤਿੱਖੀਆਂ ਬਿਲੋਰੀ ਅੱਖੀਆਂ, ਹਾਂ
ਤਿੱਖੀਆਂ ਬਿਲੋਰੀ ਅੱਖੀਆਂ
ਇਨਾਂ ਅੱਖਾਂ ਵਿੱਚ ਕਿੰਨੀਆਂ ਨੇ ਠੱਗੀਆਂ
ਸਾਡਾ ਚੈਨ-ਵੈਨ ਐ ਲੁੱਟਣ ਏ ਲੱਗੀਆਂ
ਤਿੱਖੀਆਂ ਬਿਲੋਰੀ ਅੱਖੀਆਂ, ਹਾਂ
ਤਿੱਖੀਆਂ ਬਿਲੋਰੀ ਅੱਖੀਆਂ
ਤਿੱਖੀਆਂ ਬਿਲੋਰੀ ਅੱਖੀਆਂ, ਹਾਂ
ਤਿੱਖੀਆਂ ਬਿਲੋਰੀ ਅੱਖੀਆਂ
(ਓ-ਓ, ਓ-ਓ)
(ਓ-ਓ, ਓ-ਓ)
ਤਿੱਖੇ-ਤਿੱਖੇ ਨੈਣਾਂ ਨਾਲ਼ ਡੰਗ ਮਾਰਦੀ
'ਤੇ ਰੋਗ ਲਾਉਂਦੀਆਂ ਨੇ ਠਾਡੀਆਂ ਜਵਾਨੀਆਂ
ਦਿਲਾਂ ਉੱਤੇ, ਕੁੜੀਏ ਤੂੰ, ਰਾਜ ਕਰਦੀ
'ਤੇ ਹੁਣ ਝੱਲੀਆਂ ਨਾ ਜਾਂਦੀਆਂ ਸ਼ੈਤਾਨੀਆਂ
ਹਰ ਕੋਈ ਆਸ਼ਿਕ਼ ਪਾਗ਼ਲ ਫ਼ਿਰਦਾ
ਹੋਣ ਨੂੰ ਤੇਰਾ ਨੀ
ਤਾਈਓਂ ਤੇਰੇ ਪਿੱਛੇ ਆਉਣ ਦਾ
ਰੱਖਦਾ ਗੇੜਾ ਨੀ
ਤੇਰੀ ਤੱਕਣੀ 'ਤੇ ਨਜ਼ਮਾਂ ਮੈਂ ਲਿੱਖੀਆਂ
ਸਾਰੀ ਕੁੜੀਆਂ ਨੂੰ ਪਾਉਂਦੀਆਂ ਨੇ ਫ਼ਿੱਕੀਆਂ
ਤਿੱਖੀਆਂ ਬਿਲੋਰੀ ਅੱਖੀਆਂ, ਹਾਂ
ਤਿੱਖੀਆਂ ਬਿਲੋਰੀ ਅੱਖੀਆਂ
ਤਿੱਖੀਆਂ ਬਿਲੋਰੀ ਅੱਖੀਆਂ, ਹਾਂ
ਤਿੱਖੀਆਂ ਬਿਲੋਰੀ ਅੱਖੀਆਂ
(ਓ-ਓ, ਓ-ਓ) (ਬਿਲੋਰੀ ਅੱਖੀਆਂ)
(ਓ-ਓ, ਓ-ਓ) (ਬਿਲੋਰੀ ਅੱਖੀਆਂ)
ਤੱਕ-ਤੱਕ ਮੁੰਡਿਆਂ ਦੀ ਜਾਨ ਕੱਢੀ ਜਾਵੇਂ
ਏਨਾਂ ਅੱਖੀਆਂ ਦਾ ਮਾਣ ਕਰਦੀ
ਮਾਰ-ਮਾਰ, ਕੁੜੀਏ ਤੂੰ, ਦਿਲ 'ਤੇ ਨਿਸ਼ਾਨੇ
ਜਾਨਾਂ ਕਿੰਨੀਆਂ ਹਲਾਕ਼ ਕਰਦੀ
ਹੁਣ ਜਸ਼ਨ ਮਨਾਉਣ, ਉੱਚੀਂ ਗਾਣੇ ਲਾਉਣੇ
ਜਦ ਮਿੱਤਰਾਂ ਨੂੰ ਹਾਂ ਕਰ ਗਈ
ਪੈਰ ਅੰਬਰਾਂ 'ਤੇ ਹੋਣੇ, ਨਾ ਧਰਤੀ ਤੇ ਲਾਉਣੇ
ਜਦ ਯਾਰਾਂ ਦੀ ਤੂੰ ਸ਼ਾਨ ਬਣ ਗਈ
ਸੱਜਣਾਂ ਨੇ ਹੁਣ ਖੋਲ੍ਹ ਦਿੱਤਾ
ਹਾਏ, ਦਿਲ ਦਾ ਵਿਹੜਾ ਨੀ
ਛੇਤੀ ਹੋਣ ਮੁਲਾਕ਼ਾਤਾਂ, ਅੜੀਏ
ਹੋ ਜਾਏ ਨਿਹੜਾ ਨੀ
ਹੁਣ ਅੱਗ ਵਾਂਗੂੰ ਜਾਂਦੀਆਂ ਨੇ ਭੱਕੀਆਂ
ਨੀ ਤੂੰ ਸੂਰਮੇ ਨਾ' ਲਧ-ਲਧ ਰੱਖੀਆਂ
ਤਿੱਖੀਆਂ ਬਿਲੋਰੀ ਅੱਖੀਆਂ, ਹਾਂ
ਤਿੱਖੀਆਂ ਬਿਲੋਰੀ ਅੱਖੀਆਂ
ਤਿੱਖੀਆਂ ਬਿਲੋਰੀ ਅੱਖੀਆਂ, ਹਾਂ
ਤਿੱਖੀਆਂ ਬਿਲੋਰੀ ਅੱਖੀਆਂ
ਇਨਾਂ ਅੱਖਾਂ ਵਿੱਚ ਕਿੰਨੀਆਂ ਨੇ ਠੱਗੀਆਂ
ਸਾਡਾ ਚੈਨ-ਵੈਨ ਐ ਲੁੱਟਣ ਏ ਲੱਗੀਆਂ
ਤਿੱਖੀਆਂ ਬਿਲੋਰੀ ਅੱਖੀਆਂ, ਹਾਂ
ਤਿੱਖੀਆਂ ਬਿਲੋਰੀ ਅੱਖੀਆਂ
ਤਿੱਖੀਆਂ ਬਿਲੋਰੀ ਅੱਖੀਆਂ, ਹਾਂ
ਤਿੱਖੀਆਂ ਬਿਲੋਰੀ ਅੱਖੀਆਂ
(ਓ-ਓ, ਓ-ਓ) (ਬਿਲੋਰੀ ਅੱਖੀਆਂ)
(ਓ-ਓ, ਓ-ਓ) (ਬਿਲੋਰੀ ਅੱਖੀਆਂ)
Lyrics provided by LRCLIB