SINGLE
Release date: 2020
About This Track
"Jatt" is a single by Garry Sandhu, released 2020. Full lyrics are available below.
About the Artist
Lyrics
Frest side the best side Garry Sandhu J Statik Sultaan, baby ਹਾਂ, ਮੂਹਰੇ ਭਾਵੇਂ Chine ਹੋਵੇ, ਭਾਵੇਂ ਹੋਵੇ Russia ਸਾਨੂੰ ਵੇਖ ਵੈਰੀਆਂ ਨੂੰ ਪੈਂਦੀਆਂ ਨੇ ਗੱਸ਼ੀਆਂ (Hip hop boys) ਓਏ, ਮੂਹਰੇ ਭਾਵੇਂ Chine ਹੋਵੇ ਭਾਵੇਂ ਹੋਵੇ Russia ਸਾਨੂੰ ਵੇਖ ਵੈਰੀਆਂ ਨੂੰ ਪੈਂਦੀਆਂ ਨੇ ਗੱਸ਼ੀਆਂ (ਸਾਨੂੰ ਵੇਖ ਵੈਰੀਆਂ ਨੂੰ ਪੈਂਦੀਆਂ ਨੇ ਗੱਸ਼ੀਆਂ) ਜਦੋਂ ਕੱਸਣੇ ਕਿੱਸੇ ਦੇ ਹੋਣ ਨੱਟ ਫ਼ੇਰ ਕੰਮ ਆਉਂਦੇ ਉੱਥੇ ਜੱਟ, ਓ-ਹੋ-ਹੋ ਫ਼ੇਰ ਕੰਮ ਆਉਂਦੇ ਉੱਥੇ ਜੱਟ ਫ਼ੇਰ ਕੰਮ ਆਉਂਦੇ ਉੱਥੇ ਜੱਟ ਫ਼ੇਰ ਕੰਮ ਆਉਂਦੇ ਉੱਥੇ ਜੱਟ ਮੁੱਢ ਤੋਂ ਹੀ ਖੂਨ ਵਿੱਚ ਮਿਲੀਆਂ ਦਲੇਰੀਆਂ ਕੰਨ ਲਾ ਕੇ ਸੁਣੀ ਬੀਬਾ ਗੱਲਾਂ ਅੱਜ ਮੇਰੀਆਂ (ਕੰਨ ਲਾ ਕੇ ਸੁਣੀ ਬੀਬਾ ਗੱਲਾਂ ਅੱਜ ਮੇਰੀਆਂ) ਜਿੱਤ ਦੇ ਨਿਸ਼ਾਨ, ਕੜੇ ਗੁੱਟਾਂ ਵਿੱਚ ਪਾਏ ਨੇ ਮੌਤ ਦੇ ਵਪਾਰੀ ਇਹਨਾਂ ਡੱਬਾਂ ਨਾਲ ਲਾਹਏ ਨੇ ਜਿਆਦਾ ਨੇ mental 'ਤੇ ਥੋੜ੍ਹੇ ਜੱਟ ਨੇ jenius ਛੋਟੀ ਜਹੀ ਕੌਮ ਨੇ ਸੱਭ ਖੁੰਜੇ ਲਾਏ ਨੇ ਜਿੱਥੇ ਲੋੜ ਹੋਵੇ ਪਹੁੰਚ ਜਾਂਦੇ ਝੱਟ ਜਿੱਥੇ ਲੋੜ ਹੋਵੇ ਪਹੁੰਚ ਜਾਂਦੇ ਝੱਟ ਫ਼ੇਰ ਕੰਮ ਆਉਂਦੇ ਉੱਥੇ ਜੱਟ (ਜੱਟ) ਫ਼ੇਰ ਕੰਮ ਆਉਂਦੇ ਉੱਥੇ ਜੱਟ (ਜੱਟ) ਫ਼ੇਰ ਕੰਮ ਆਉਂਦੇ ਉੱਥੇ ਜੱਟ (ਆਹਾ) ਫ਼ੇਰ ਕੰਮ ਆਉਂਦੇ ਉੱਥੇ ਜੱਟ (ਜੱਟ) ਭਾਵੇਂ ਜੱਟਾਂ ਦੀ ਤਾਂ boarder 'ਤੇ ਕੰਧ ਕਰ ਲਓ (ਆਹ) ਜੱਟ ਵੱਢ ਭਾਵੇਂ ਬੰਨਾ ਬੰਦ ਕਰ ਲਓ (ਬੰਦ) ਯਾਰੀ ਪਿੱਛੋਂ ਪਹਿਲੇ ਦਿਨੋਂ ਜਾਨ ਵਾਰਦੇ (ਜਾਨ) ਭਾਵੇਂ ਕਿੱਸੇ ਕੰਮ ਲਈ ਵੀ ਰਜਾਮੰਦ ਕਰ ਲਓ ਰੱਖਦੇ ਨੇ ਠੋਕ-ਠੋਕ ਜਿਹੜਾ ਵੀ ਐ ਅੜਿਆ ਦੇਖ ਜੱਟਾਂ ਦੇ ਪੁੱਤਾਂ ਦੇ ਧੱਕੇ rap ਚੜ੍ਹਿਆ ਗੱਲ ਸਾਡੀ ਤੁਰੇ ਹਾਮੀ ਵਿੱਚ ਨਹੀਂ ਭਰਦੇ ਚਾਹੁੰਦੇ peace bond, ਵੈਰੀ ਸਾਡੇ ਰਹਿਣ ਡਰਦੇ ਚਾਹੇ boarder ਤੋਂ ਹੋਵੇ ਜੰਗ ਜਿੱਤ ਕੇ ਲਿਆਉਣਾ ਚਾਹੇ ੬ ਛੱਕੇ ਲਾਕੇ ਹੋਵੇ cup ਜਿਤਵਾਉਣਾ ਪੱਲੇ ਵਾਂਗੂ ਤਾਂ ਵੀ ਹਡਿਆਂ ਤੇ ਚੱਕ ਕੇ ਲਿਆਉਣਾ ਇੱਕੋ ਸਾਂਹ ਦੇ ਵਿੱਚ ਹੋਵੇ ਚਾਹੇ bottle'an ਮੁਕਾਉਣਾ ਫ਼ੇਰ ਕੰਮ ਆਉਂਦੇ ਉੱਥੇ ਜੱਟ (ਜੱਟ) ਸਹੀ ਮੌਕਾ ਦੇਖ ਮਾਰ ਦਿੰਦੇ ਸੱਟ (ਜੱਟ) ਬਾਕੀ ਥੁੱਕ ਲਾਕੇ ਵੈਰੀ ਲੈਣ ਚੱਕ (ਜੱਟ) DC ਦੀਆਂ ਨਾਰਾਂ ਲੈਣ ਪੱਟ, ਓਏ ਓ, ਹਿੱਕਾਂ ਵਿੱਚ ਜ਼ੋਰ ਆ, ਐਵੇਂ ਨਹੀਂ ਮੁੱਛ ਖੜਦੀ Rudke ਦੇ ਜੱਟਾਂ ਦੀ ਗਰਾਰੀ ਤਾਂਹੀਓ ਅੱੜਦੀ ਗਰਾਰੀ ਤਾਂਹੀਓ ਅੱੜਦੀ ਗਰਾਰੀ ਤਾਂਹੀਓ ਅੱੜਦੀ Rudke ਦੇ ਜੱਟਾਂ ਦੀ ਗਰਾਰੀ ਤਾਂਹੀਓ ਅੱੜਦੀ ਗੋਡੀਂ ਹੱਥ ਲਾਕੇ ਜਾਂਦੇ ਮੁੰਡੇ ਤੇਰੀ hood ਦੇ ਜੱਟ ਦੇ ਚੜ੍ਹਾਏ ਬਾਜ਼ ਅੰਬਰਾਂ 'ਚ ਉੱਡਦੇ ਹਵਾ ਨਹੀਂ ਕਰੀ ਦੀ Life ਚੱਲਦੀ ਆ cool ਨੀ ਤਾਂਹੀਓ Sandhu ਰੱਖਦਾ ਐ ਵੱਖਰੇ ਅਸੂਲ ਨੀ ਜਦੋਂ ਮਾਰਨੀ ਟਿੱਕਾ ਕੇ ਹੋਵੇ ਸੱਟ ਹਾਂ, ਫ਼ੇਰ ਕੰਮ ਆਉਂਦੇ ਉੱਥੇ ਜੱਟ ਫ਼ੇਰ ਕੰਮ ਆਉਂਦੇ ਉੱਥੇ ਜੱਟ, ਓ-ਹੋ-ਹੋ ਫ਼ੇਰ ਕੰਮ ਆਉਂਦੇ ਉੱਥੇ ਜੱਟ ਫ਼ੇਰ ਕੰਮ ਆਉਂਦੇ ਉੱਥੇ ਜੱਟ I don't give a- boy You don't give a- I'm bad boy, bad boy ਜੱਟ I'm bad boy, bad boy ਜੱਟ (Yeah) I'm bad boy, bad boy ਜੱਟ (ਜੱਟ) I'm bad boy, bad boy (ਜੱਟ) I'm bad boy, bad boy (ਜੱਟ) I'm bad boy, bad boy (ਜੱਟ) I'm bad boy, bad boy ਜੱਟ (ਜੱਟ)
Lyrics provided by LRCLIB
Track details
Explore
Showing 10 of 32
No coverage available for Garry Sandhu yet.