ਤੇਰੇ ਲਈ ਸੀ ਪੰਨਾ, ਤੂੰ ਮੇਰੀ ਸੀ ਕਿਤਾਬ ਨੀ
ਕਿਉਂ ਪੜ੍ਹਿਆ ਪੰਨੇ ਨੂੰ, ਏਹ ਦੇਜਾ ਤੂੰ ਹਿਸਾਬ ਨੀ
ਕਿਉਂ ਸਾੜਿਆ ਪੰਨੇ ਨੂੰ, ਏਹ ਦੇਜਾ ਤੂੰ ਹਿਸਾਬ ਨੀ
ਕਿਉਂ ਮੋੜਿਆ ਤੂੰ ਦਿਲ, ਮੈਨੂੰ ਤੂੰ ਦੇਜਾ ਜਵਾਬ ਨੀ
ਏਹੀ ਗੱਲ ਮੈਂ ਪੁੱਛਣੀ ਤੇਰੇ ਤੋਂ, ਇੱਕ ਵਾਰੀ ਮੈਨੂੰ ਆ ਕੇ ਦੱਸ ਜਾ
ਏਹੀ ਗੱਲ ਮੈਂ ਪੁੱਛਣੀ ਤੇਰੇ ਤੋਂ, ਇੱਕ ਵਾਰੀ ਮੈਨੂੰ ਆ ਕੇ ਦੱਸ ਜਾ
ਸੱਚ ਬੋਲ ਜਾ, ਝੂਠ ਬੋਲ ਤੇਰੀ ਮਰਜ਼ੀ, ਪਰ ਆ ਕੇ ਮੈਨੂੰ ਦੱਸ ਜਾ
ਏਹ ਗੱਲ ਮੈਨੂੰ ਖਾਈ ਜਾਂਦੀ, ਇੱਕ ਵਾਰੀ ਆ ਕੇ ਮੈਨੂੰ ਤੂੰ ਦੱਸ ਜਾ
ਮੈਂ ਤੇਰੇ ਲਈ ਸੀ ਪੰਨਾ, ਤੂੰ ਮੇਰੀ ਸੀ ਕਿਤਾਬ ਨੀ
ਕਿਉਂ ਪੜ੍ਹਿਆ ਪੰਨੇ ਨੂੰ, ਏਹ ਦੇਜਾ ਤੂੰ ਹਿਸਾਬ ਨੀ
ਕਿਉਂ ਮੋੜਿਆ ਤੂੰ ਦਿਲ, ਮੈਨੂੰ ਤੂੰ ਦੇਜਾ ਜਵਾਬ ਨੀ
Lyrics provided by LRCLIB