
News
About This Track
"Kitaab" is a single by Talwiinder, released 14th August 2020. Full lyrics are available below. Dork has published 1 article about Talwiinder.
About the Artist
Lyrics
ਤੇਰੇ ਲਈ ਸੀ ਪੰਨਾ, ਤੂੰ ਮੇਰੀ ਸੀ ਕਿਤਾਬ ਨੀ ਕਿਉਂ ਪੜ੍ਹਿਆ ਪੰਨੇ ਨੂੰ, ਏਹ ਦੇਜਾ ਤੂੰ ਹਿਸਾਬ ਨੀ ਕਿਉਂ ਸਾੜਿਆ ਪੰਨੇ ਨੂੰ, ਏਹ ਦੇਜਾ ਤੂੰ ਹਿਸਾਬ ਨੀ ਕਿਉਂ ਮੋੜਿਆ ਤੂੰ ਦਿਲ, ਮੈਨੂੰ ਤੂੰ ਦੇਜਾ ਜਵਾਬ ਨੀ ਏਹੀ ਗੱਲ ਮੈਂ ਪੁੱਛਣੀ ਤੇਰੇ ਤੋਂ, ਇੱਕ ਵਾਰੀ ਮੈਨੂੰ ਆ ਕੇ ਦੱਸ ਜਾ ਏਹੀ ਗੱਲ ਮੈਂ ਪੁੱਛਣੀ ਤੇਰੇ ਤੋਂ, ਇੱਕ ਵਾਰੀ ਮੈਨੂੰ ਆ ਕੇ ਦੱਸ ਜਾ ਸੱਚ ਬੋਲ ਜਾ, ਝੂਠ ਬੋਲ ਤੇਰੀ ਮਰਜ਼ੀ, ਪਰ ਆ ਕੇ ਮੈਨੂੰ ਦੱਸ ਜਾ ਏਹ ਗੱਲ ਮੈਨੂੰ ਖਾਈ ਜਾਂਦੀ, ਇੱਕ ਵਾਰੀ ਆ ਕੇ ਮੈਨੂੰ ਤੂੰ ਦੱਸ ਜਾ ਮੈਂ ਤੇਰੇ ਲਈ ਸੀ ਪੰਨਾ, ਤੂੰ ਮੇਰੀ ਸੀ ਕਿਤਾਬ ਨੀ ਕਿਉਂ ਪੜ੍ਹਿਆ ਪੰਨੇ ਨੂੰ, ਏਹ ਦੇਜਾ ਤੂੰ ਹਿਸਾਬ ਨੀ ਕਿਉਂ ਮੋੜਿਆ ਤੂੰ ਦਿਲ, ਮੈਨੂੰ ਤੂੰ ਦੇਜਾ ਜਵਾਬ ਨੀ
Lyrics provided by LRCLIB
View full lyrics page →Track details
Explore
The series itself follows Shah Latif, a British-Pakistani actor auditioning to become the next James Bond.