
News
About This Track
"Dilan De Wich" is a single by Talwiinder, released 14th October 2018. Full lyrics are available below. Dork has published 1 article about Talwiinder.
About the Artist
Lyrics
ਦਿਲਾਂ ਦੇ ਵਿੱਚ ਤੂੰ ਵੱਸਦੀ ਏ ਤੇ ਤੇਰੀ ਯਾਦ ਨੀ ਮੈਂ ਤੇਰੇ ਪਿੱਛੇ ਹੋਇਆ ਕਮਲਾ ਆ ਤੇ ਬਰਬਾਦ ਨੀ ਦਿਲਾਂ ਦੇ ਵਿੱਚ ਤੂੰ ਵੱਸਦੀ ਏ ਤੇ ਤੇਰੀ ਯਾਦ ਨੀ ਮੈਂ ਤੇਰੇ ਪਿੱਛੇ ਹੋਇਆ ਕਮਲਾ ਆ ਤੇ ਬਰਬਾਦ ਨੀ ਓ ਦਿਲ ਲੈ ਗਈ ਤੇ ਦੇ ਗਈ ਦੁੱਖ ਸਾਰੇ ਓ ਦਿਲ ਲੈ ਗਈ ਓ ਦਿਲ ਲੈ ਗਈ ਤੇ ਦੇ ਗਈ ਦੁੱਖ ਸਾਰੇ ਓ ਦਿਲ ਲੈ ਗਈ ਓ ਦਿਲ ਲੈ ਗਈ ਤੇ ਦੇ ਗਈ ਦੁੱਖ ਸਾਰੇ ਓ ਦਿਲ ਲੈ ਗਈ ਓ ਦਿਲ ਲੈ ਗਈ ਤੇ ਦੇ ਗਈ ਦੁੱਖ ਸਾਰੇ ਓ ਦਿਲ ਲੈ ਗਈ ਹੁਣ ਸੁਪਨੇ ਚ ਆਉਂਦੀ ਰਹਿੰਦੀ ਏ ਸਾਮ੍ਹਣੇ ਆ ਕਦੀ ਮੈਂ ਵੇਖਾਂ ਤੈਨੂੰ ਸਾਰਾ ਸਾਰਾ ਦਿਨ ਤੇ ਸਾਰੀ ਰਾਤ ਨੀ ਦਿਲਾਂ ਦੇ ਵਿੱਚ ਤੂੰ ਵੱਸਦੀ ਤੇ ਤੇਰੀ ਯਾਦ ਨੀ ਓ ਦਿਲ ਲੈ ਗਈ ਤੇ ਦੇ ਗਈ ਦੁੱਖ ਸਾਰੇ ਓ ਦਿਲ ਲੈ ਗਈ ਓ ਦਿਲ ਲੈ ਗਈ ਤੇ ਦੇ ਗਈ ਦੁੱਖ ਸਾਰੇ ਓ ਦਿਲ ਲੈ ਗਈ ਓ ਦਿਲ ਲੈ ਗਈ ਤੇ ਦੇ ਗਈ ਦੁੱਖ ਸਾਰੇ ਓ ਦਿਲ ਲੈ ਗਈ ਓ ਦਿਲ ਲੈ ਗਈ ਤੇ ਦੇ ਗਈ ਦੁੱਖ ਸਾਰੇ ਓ ਦਿਲ ਲੈ ਗਈ
Lyrics provided by LRCLIB
View full lyrics page →Track details
Explore
The series itself follows Shah Latif, a British-Pakistani actor auditioning to become the next James Bond.