
News
About This Track
"Tell Me" is a single by Talwiinder, released 30th September 2020. Full lyrics are available below. Dork has published 1 article about Talwiinder.
About the Artist
Lyrics
ਹੋ, ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ ਨੀ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ ਨੀ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ ਤੇਰੇ ਬਿਨਾ ਦਿਲ ਮੇਰਾ ਹੁਣ ਲੱਗਣਾ ਨੀ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ ਹੋ, ਤੇਰੇ ਬਿਨਾ ਦਿਲ ਮੇਰਾ ਹੁਣ ਲੱਗਣਾ ਨੀ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ ਕੋਈ ਤੇਰੇ ਵਰਗਾ ਹੁਣ ਮੈਨੂੰ ਲੱਭਣਾ ਨੀ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ ਕੋਈ ਤੇਰੇ ਵਰਗਾ ਹੁਣ ਮੈਨੂੰ ਲੱਭਣਾ ਨੀ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ ਹੋ, ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ ਨੀ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ ਨੀ ਦੁੱਖਾਂ ਦਾ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ ਹੰਮ-ਮ-ਮ-ਮ-ਮ-ਹੰਮ ਹੰਮ-ਮ-ਮ-ਮ-ਮ-ਹੰਮ ਹੰਮ-ਮ-ਮ-ਮ-ਮ-ਹੰਮ ਹੰਮ-ਮ-ਮ-ਮ-ਮ-ਹੰਮ ਹਮ, ਕਿਉਂ ਲੈ ਗਈ ਸਾਰੇ ਸੁੱਖ ਮੇਰੇ ਤੂੰ ਨੀ ਤੇ ਕਿਉਂ ਦੇ ਗਈ ਦੁੱਖ ਮੈਨੂੰ ਤੂੰ ਦੱਸ ਦੇ ਹੰਮ, ਕੀ ਕੀਤਾ ਸੀ ਮੈਂ ਨੀ ਤੇਰਾ ਮਰਹਾ ਕਿਉਂ ਕੀਤਾ ਮੈਨੂੰ ਤਾਂ ਏ ਦੱਸ ਦੇ ਹੰਮ, ਕਿਉਂ ਲੈ ਗਈ ਸਾਰੇ ਸੁੱਖ ਮੇਰੇ ਤੂੰ ਨੀ ਤੇ ਕਿਉਂ ਦੇ ਗਈ ਦੁੱਖ ਮੈਨੂੰ ਤੂੰ ਦੱਸ ਦੇ ਕੀ ਕੀਤਾ ਸੀ ਮੈਂ ਨੀ ਤੇਰਾ ਮਾੜਾ ਕਿਉਂ ਕੀਤਾ ਮੈਨੂੰ ਤਾਂ ਏ ਦੱਸ ਦੇ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ ਨੀ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ ਨੀ ਦੁੱਖਾਂ ਦਾ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ
Lyrics provided by LRCLIB
View full lyrics page →Track details
Explore
The series itself follows Shah Latif, a British-Pakistani actor auditioning to become the next James Bond.