ਗੱਲ ਕਰਦੀ ਨਹੀਂ (hello, yeah)
ਤੂੰ ਗੱਲ ਕਰਦੀ ਨਹੀਂ (ਗੱਲ ਕਰਦੀ ਨਹੀਂ)
ਤੂੰ ਗੱਲ ਕਰਦੀ ਨਹੀਂ (ਗੱਲ ਕਰਦੀ ਨਹੀਂ)
ਤੂੰ ਗੱਲ ਕਰਦੀ ਨਹੀਂ
ਦਿਲ ਮੇਰਾ ਤੈਨੂੰ, ਮੇਰਾ ਤੈਨੂੰ, ਮੇਰਾ ਵੇਖੀ ਜਾਵੇ
ਗੱਲ ਅੱਗੇ ਵੱਧਦੀ ਨਹੀਂ (ਵੱਧਦੀ ਨਹੀਂ)
ਤੂੰ ਵੀ ਦਿਲੋਂ ਗੱਲ ਕੱਢਦੀ ਨਹੀਂ (ਕੱਢਦੀ ਨਹੀਂ)
ਤੇ ਹੱਲ ਕੋਈ ਲੱਭਦੀ ਨਹੀਂ
ਦਿਲ ਮੇਰਾ ਤੈਨੂੰ, ਮੇਰਾ ਤੈਨੂੰ, ਮੇਰਾ ਵੇਖੀ ਜਾਵੇ
ਤੂੰ ਗੱਲ ਕਰਦੀ ਨਹੀਂ
ਕੀ ਗੱਲ ਕਰ ਗਈ?
ਮੇਰੇ ਦਿਲ ਦਾ ਇਲਾਜ ਤੂੰ ਹੀ
ਤੇਰੇ ਪਾਸ ਦਵਾ ਪਿਆਰ ਕੀ
ਮੇਰੇ ਦਿਲ ਦਾ ਕੋਈ ਇਲਾਜ ਨਹੀਂ
ਪਿਆਰ ਕੀ ਦਵਾ ਦੇ
ਬਸ ਪਿਆਰ ਪੀਣੇ ਕਾ ਮਨ ਕਰਤਾ ਹੈ
ਪੀ ਲੈ, ਜੋ ਤੇਰਾ ਜੀਅ ਕਰਦੈ
ਜੀ ਲੈ, ਰਗਾਂ ਵਿੱਚ ਤੂੰ ਵੱਸਦੀ
ਪੀ ਲੈ, ਇਹ ਤੇਰੀ ਜ਼ਿੰਦਗੀ ਐ
ਜੀ ਲੈ (ਜੀ ਲੈ, ਜੀ ਲੈ, ਜੀ ਲੈ)
ਜੀ ਲੈ, ਹੁਣ ਤੇਰੇ ਨਾਲ਼, ਤੇਰੇ ਨਾਲ਼ ਦਿਲ ਲਾਉਣਾ
ਦਿਲ ਚਾਹੁੰਦਾ ਮੇਰਾ ਤੇਰੇ ਨਾਲ਼ ਜ਼ਿੰਦਗੀ ਬਿਤਾਉਣਾ
ਇਹ ਪਲ ਦੇਖੀਂ ਫ਼ਿਰ ਕਦੇ ਵਾਪਸ ਨਹੀਂ ਆਉਣਾ
ਨੇੜੇ ਤੂੰ ਆਉਂਦੀ ਨਹੀਂ (ਆਉਂਦੀ ਨਹੀਂ)
ਅੱਖੀਆਂ ਮਿਲਾਉਂਦੀ ਨਹੀਂ
ਦਿਲ ਮੇਰਾ ਤੈਨੂੰ, ਮੇਰਾ ਤੈਨੂੰ, ਮੇਰਾ ਵੇਖੀ ਜਾਵੇ
ਤੂੰ ਗੱਲ ਕਰਦੀ ਨਹੀਂ (ਕਰਦੀ ਨਹੀਂ)
ਤੂੰ ਗੱਲ ਕਰਦੀ
ਹੋ ਹੋ ਹੋ ਹੋ ਹੋ ਹੋ ਹੋ ਹੋ
ਜਬ ਨਜ਼ਰੇਂ ਝੁਕਾਊਂ
ਤੋ ਮਿਲਾਨੇ ਦਾ ਮਨ ਕਰਦਾ ਹੈ